jaitoyee.blogspot.com
ਸਮੇਂ ਦੀ ਅੱਖ ***SMEY DI AKKH: May 2010
http://jaitoyee.blogspot.com/2010_05_01_archive.html
ਸਮੇਂ ਦੀ ਅੱਖ * *SMEY DI AKKH. Monday, May 17, 2010. ਸਮੇਂ ਦੀ ਅੱਖ. ਗ਼ਜ਼ਲ/ਹਰਦਮ ਸਿੰਘ ਮਾਨ. ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।. ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।. ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ. ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।. ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ. ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।. ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ. ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।. ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'. ਹਰਦਮ ਸਿੰਘ ਮਾਨ. Links to this post.
jaitoyee.blogspot.com
ਸਮੇਂ ਦੀ ਅੱਖ ***SMEY DI AKKH: June 2011
http://jaitoyee.blogspot.com/2011_06_01_archive.html
ਸਮੇਂ ਦੀ ਅੱਖ * *SMEY DI AKKH. Sunday, June 19, 2011. ਭਾਰਤੀ ਸਿਆਸਤ ਦੇ ਨਾਂ / Hardam Singh Maan. ਨਿਗਲ ਲਏ ਇਨਸਾਨੀ ਕਿਰਦਾਰ ਸਿਆਸਤ ਨੇ।. ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।. ਲਿਖ'ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ 'ਤੇ. ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।. ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ. ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।. ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ. ਸ਼ਰਮ, ਹਯਾ ਦੇ ਲਾਹ'ਤੇ ਲੰਗਾਰ ਸਿਆਸਤ ਨੇ।. ਝੂਠ, ਫਰੇਬ ਦੇ ਸਿਰ 'ਤੇ ਸਿਹਰੇ, ਮੁਕਟ ਸਜੇ ਹਨ. ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।. ਹਰਦਮ ਸਿੰਘ ਮਾਨ. ਹਰਦਮ ਸਿੰਘ ਮਾਨ. Subscribe to: Posts (Atom). ਕ...
jaitoyee.blogspot.com
ਸਮੇਂ ਦੀ ਅੱਖ ***SMEY DI AKKH: April 2010
http://jaitoyee.blogspot.com/2010_04_01_archive.html
ਸਮੇਂ ਦੀ ਅੱਖ * *SMEY DI AKKH. Thursday, April 1, 2010. ਗ਼ਜ਼ਲ/ਹਰਦਮ ਸਿੰਘ ਮਾਨ. ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।. ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।. ਬੜਾ ਹੀ ਫ਼ਖ਼ਰ ਸੀ ਉਸ ਨੂੰ ਕਿ ਕੱਜਦੈ ਆਬਰੂ ਸਭ ਦੀ. ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।. ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ. ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।. ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ. ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।. ਹਰਦਮ ਸਿੰਘ ਮਾਨ. Links to this post. Labels: ਕਾਵਿ-ਸੰਸਾਰ. Subscribe to: Posts (Atom).
punjabdikhushbu.blogspot.com
ਪੰਜਾਬ ਦੀ ਖੁਸ਼ਬੂ: April 2009
http://punjabdikhushbu.blogspot.com/2009_04_01_archive.html
ਪੰਜਾਬ ਦੀ ਖੁਸ਼ਬੂ. शनिवार, 25 अप्रैल 2009. ਜਾਂਦੀ. ਬੇਰ੍ਹ੍ਮ. प्रस्तुतकर्ता. निर्मला कपिला. 4 टिप्पणियां:. इस संदेश के लिए लिंक. इसे ईमेल करें. इसे ब्लॉग करें! Twitter पर साझा करें. Facebook पर साझा करें. Pinterest पर साझा करें. बुधवार, 22 अप्रैल 2009. ਕੁਝ ਜ਼ਖ਼ਮ ਏਹੋ ਜਿਹੇ ਵੀ ਹੁੰਦੇ ਨੇ. ਜੋ ਹੂੰਝੂਆਂ ਨਾਲ ਵੀ ਨਹੀਂ ਧੋਏ ਜਾ ਸਕਦੇ. ਗੁਜਰਦੇ ਵਕ਼ਤ ਨਾਲ ਉਹ. ਹੋਰ ਗਹਿਰੇ ਹੁੰਦੇ ਚਲੇ ਜਾਂਦੇ ਨੇ ! प्रस्तुतकर्ता. हरकीरत ' हीर'. 3 टिप्पणियां:. इस संदेश के लिए लिंक. इसे ईमेल करें. इसे ब्लॉग करें! ਜਾ ਨੀ ਚਿੜੀਏ . हरकीरत ' हीर'. ਆਪ ਸਾਰ&...
sandalbaar.blogspot.com
ਸਾਂਦਲ ਬਾਰ sandalbaar: sad love quotes and sayings for him
http://sandalbaar.blogspot.com/2012/06/sad-love-quotes-and-sayings-for-him.html
ਦੀਪ ਜੀਰਵੀ DEEP ZIRVI. ਜੀਰਾ-ਫਿਰੋਜਪੁਰ, ਪੰਜਾਬ-142047, India. 9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600. View my complete profile. CHATUR BHUJ DA PNJVAAN KON. We're sorry, your browser doesn't support IFrames. You can still visit this item. Enlarge this document in a new window. Online Publishing from YUDU. DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL. ਸੰਤ ਰਾਮ ਉਦਾਸੀ. ਸੰਤ ਰਾਮ ਉਦਾਸੀ. Created by Crazyprofile.com. Sunday, June 17, 2012. Sad love quotes and sayings for him.
sandalbaar.blogspot.com
ਸਾਂਦਲ ਬਾਰ sandalbaar: ਪਖੰਡੀਆ ਦੀ ਭੰਡੀ (ਬਲਕਾਰ ਜ਼ੀਰਾ) Date:01-09-2011
http://sandalbaar.blogspot.com/2011/08/date01-09-2011.html
ਦੀਪ ਜੀਰਵੀ DEEP ZIRVI. ਜੀਰਾ-ਫਿਰੋਜਪੁਰ, ਪੰਜਾਬ-142047, India. 9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600. View my complete profile. CHATUR BHUJ DA PNJVAAN KON. We're sorry, your browser doesn't support IFrames. You can still visit this item. Enlarge this document in a new window. Online Publishing from YUDU. DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL. ਸੰਤ ਰਾਮ ਉਦਾਸੀ. ਸੰਤ ਰਾਮ ਉਦਾਸੀ. Created by Crazyprofile.com. Wednesday, August 31, 2011. ਲਾਲ ਬੱਤੀ ਲਗਨ ਮਰ...ਹਾਸਾ...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2012/08/blog-post.html
Wednesday, August 15, 2012. ਬੱਛੋਆਣੇ" ਹੁੰਦਾ ਤੂੰ. ਕੀ ਫਾਇਦਾ ਹੈ ਪੂਰਬ ਦੀ ਗੁੱਠ. ਤੇ ਖੜ੍ਹੇ ਦਾ।. ਪਤਾ ਹੀ ਨਾ ਲੱਗਿਆ ਜੇ ਸੂਰਜ ਚੜ੍ਹੇ ਦਾ।. ਦਰਖਤਾਂ ਨੂੰ ਦੱਸਣ ਗਮਲਿਆ ਦੇ ਪੌਦੇ. ਸਿਲਾ ਕੀ ਤੂਫਾਨਾਂ ਦੇ ਅੱਗੇ ਅੜੇ ਦਾ।. ਅਸੀਂ ਅਧ-ਜਲੇ ਬਾਂਸ ਹਾਂ ਓਸੇ ਦੇ ਹੀ,. ਨਾ ਕਿੱਸਾ ਸੁਣਾ ਸਾਨੂੰ ਜੰਗਲ ਸੜੇ ਦਾ।. ਉਹਦਾ ਚੰਨ ਹੀ ਉਸ ਨੂੰ ਮਿਲਿਆ ਨਾ ਜੇਕਰ,. ਕਰੂ ਕੀ ਦੁਪੱਟੇ ਸਿਤਾਰੇ ਜੜੇ ਦਾ।. ਰਹੋ ਜੂਝਦੇ ਜਿਂਦਗੀ ਲਈ, ਮੈਂ ਚੱਲਿਆਂ,. ਸੁਨੇਹਾ ਹੈ ਪੱਤੇ ਦਰੱਖਤੋਂ ਝੜੇ ਦਾ।. ਗ਼ਜ਼ਲ ਤੇਰੀ ਸੁਣ ਕੇ ਵੀ ਕਹਿ ਦਿੰਦੇ ਵਾਹ ਵਾਹ,. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਬਲੋਗ `ਤ...
punjabivehda.wordpress.com
ਮੇਰੇ ਬਾਰੇ | ਪੰਜਾਬੀ ਵਿਹੜਾ
https://punjabivehda.wordpress.com/ਮੇਰੇ-ਬਾਰੇ
ਮ ਹ-ਭ ਜ ਬ ਲ. ਡ ਹਰਦ ਪ ਕ ਰ ਸ ਧ. ਬਰਨ ਲ (ਪ ਜ ਬ). ਅਜ ਕ ਨ ਵ ਸ:. ਸ ਡਨ (ਆਸਟ ਰ ਲ ਆ). ਪ ਐਚਡ . ( ਬਨਸਪਤ ਵ ਗ ਆਨ). ਪ ਜ ਬ ਤ ਹ ਦ ‘ਚ ਨ ਯਮਤ ਲ ਖਣ :. ਪ ਜ ਬ ਦ ਆ ਵ ਬ ਸ ਈਟ : ਪ ਜ ਬ ਮ , ਲਫ ਜ ਦ ਪ ਲ, ਸ ਝ ਪ ਜ ਬ, ਸ ਬਦ ਸ ਝ, ਪ ਜ ਬ ਸਕਰ ਨ,ਲ ਖਤਮ, ਪ ਜ ਬ ਮ ਨ , ਪ ਜ ਬ ਹ ਇਕ ਤ ਖਬਰਨ ਮ ‘ਚ ਪ ਰਕ ਸ ਤ ਹ ਣ. ਹ ਦ ਦ ਆ ਵ ਬ ਸ ਈਟ:. ਕਰਮਭ ਮ , ਅਨ ਭ ਤ , ਰਚਨ ਕ ਰ, ਪਰ ਕਲਪਨ , ਪ ਜ ਬ ਸਕਰ ਨ, ਸਹ ਜ ਸ ਹ ਤ, ਗਵ ਕਸ ‘ਚ ਪ ਰਕ ਸ ਨ. ਹ ਦ ਹ ਇਕ ਰਤਨ (ਪਟਨ ). ਪ ਰਕ ਸ ਤ ਪ ਸਤਕ : ਮ ਲ ਕ ਨ ਰ ( ਤ ਕ -ਚ ਕ ਸ ਗ ਰਹ ). ਸ ਪ ਦਕ ਪ ਸਦਕ :. ਯ ਦ ਕ ਪ ਖ (ਹ ਇਕ ਸ ਗ ਰਹ );. ਅਲਸ ਈ ਚ ਦਨ (ਸ ਦ ਕ ਸ ਗ ਰਹ ). ਏਹ ਜ ਹ ...