baljeetpalsingh.blogspot.com
ਬਲਜੀਤ ਪਾਲ ਸਿੰਘ: February 2014
http://baljeetpalsingh.blogspot.com/2014_02_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Wednesday, February 5, 2014. ਵਫਾ ਨੂੰ ਪਾਲਦੇ ਰਹੀਏ ਕੋਈ ਇਲਜ਼ਾਮ ਨਾ ਆਏ. ਕੁਈ ਰੰਜਿਸ਼ ਗਿਲਾ ਸ਼ਿਕਵਾ ਕਿਸੇ ਦੇ ਨਾਮ ਨਾ ਆਏ. ਜਦੋਂ ਵੀ ਦੋਸਤੀ ਕਰਨਾ ਸੁਆਰਥ ਦੂਰ ਹੀ ਰੱਖਣਾ. ਵਿਚਾਲੇ ਦੋਸਤੀ ਭੁੱਲ ਕੇ ਕਦੇ ਵੀ ਦਾਮ ਨਾ ਆਏ. ਇਹ ਜੋ ਕੱਖਾਂ ਦੀ ਕੁੱਲੀ ਹੈ ਇਹਦੀ ਫਰਿਆਦ ਸੁਣ ਲੈਣਾ. ਇਹਦੇ ਤਿਨਕੇ ਬਖੇਰੇ ਜੋ ਹਵਾ ਬਦਨਾਮ ਨਾ ਆਏ. ਮੰਜ਼ਿਲ ਜੇ ਹੈ ਸਰ ਕਰਨੀ ਨਿਗ੍ਹਾ ਨੂੰ ਸਾਹਮਣੇ ਰੱਖੀਂ. ਤਿਰੇ ਕਦਮਾਂ ਨੂੰ ਰਸਤੇ 'ਚ ਕਿਤੇ ਵਿਸ਼ਰਾਮ ਨਾ ਆਏ. ਕਿ ਸ਼ਾਲਾ ਏਸ ਦੁਨੀਆਂ ਤੇ ਕੋਈ ਕੁਹਰਾਮ ਨਾ ਆਏ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Sunday, February 2, 2014.
baljeetpalsingh.blogspot.com
ਬਲਜੀਤ ਪਾਲ ਸਿੰਘ: December 2013
http://baljeetpalsingh.blogspot.com/2013_12_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Saturday, December 14, 2013. ਬਦਰੰਗੀਆਂ ਬਦਨੀਤੀਆਂ ਦੁਸ਼ਵਾਰੀਆਂ. ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ. ਬੱਦਲਾਂ ਨੇ ਕੀ ਪਤਾ ਕਦ ਵਰਸਣਾ. ਚੱਲ ਆਪਾਂ ਬੀਜ ਲਈਏ ਕਿਆਰੀਆਂ. ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ. ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ. ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ. ਨਿੱਤ ਜਿੰਨਾ ਨੇ ਭਰਨੀਆਂ ਉਡਾਰੀਆਂ. ਉਲਝਣਾਂ ਹੀ ਉਲਝਣਾਂ ਹੈ ਜਿੰਦਗੀ. ਨਾ ਕਿਸੇ ਇਹ ਗੁੰਝਲਾਂ ਸੰਵਾਰੀਆਂ. ਵਕਤ ਹੈ ਰਫਤਾਰ ਚੱਲਦਾ ਆਪਣੀ. ਚੜ੍ਹਦੀਆਂ ਤੇ ਲਹਿੰਦੀਆਂ ਅਸਵਾਰੀਆਂ. ਰਾਹ ਜਿਹੜੇ ਸੱਚ ਵਾਲਾ ਭਾਲਦੇ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post.
baljeetpalsingh.blogspot.com
ਬਲਜੀਤ ਪਾਲ ਸਿੰਘ: May 2014
http://baljeetpalsingh.blogspot.com/2014_05_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Monday, May 26, 2014. ਗਰਮੀ ਰੁੱਤੇ ਸਿਖਰ ਦੁਪਹਿਰੇ ਜੀਕਣ ਠੰਡੀਆਂ ਛਾਵਾਂ ਲੱਭਾਂ. ਦਿਲ ਨੂੰ ਕਿਤੇ ਸਕੂਨ ਮਿਲੇ ਨਾ ਜਿਹੜੇ ਪਾਸੇ ਜਾਵਾਂ ਲੱਭਾਂ. ਸ਼ਹਿਰ ਦਾ ਕੋਨਾ ਕੋਨਾ ਛਾਣਾਂ ਉਸਦੀ ਕੋਈ ਝਲਕ ਮਿਲੇ ਨਾ. ਭੁੱਲ ਭੁਲੇਖੇ ਤੁਰਦਾ ਫਿਰਦਾ ਜਦ ਵੀ ਏਥੇ ਆਵਾਂ ਲੱਭਾਂ. ਕਿੰਨਾ ਚੋਖਾ ਭੀੜ ਭੜੱਕਾ ਫਿਰ ਵੀ ਬੰਦਾ ਕੱਲਾ ਜਾਪੇ. ਇਹਨਾਂ ਜੁੜੇ ਹਜ਼ੂਮਾਂ ਵਿਚੋਂ ਮਿੱਤਰ ਟਾਵਾਂ ਟਾਵਾਂ ਲੱਭਾਂ. ਹਰ ਇਕ ਚਿਹਰਾ ਧੋਖਾ ਦੇਵੇ ਕੀਹਦੇ ਨਾਲ ਮੁਹੱਬਤ ਕਰੀਏ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Sunday, May 11, 2014. ਬਲਜੀਤ ਪਾਲ ਸਿੰਘ). Links to this post. ਸਰਕ&#...
baljeetpalsingh.blogspot.com
ਬਲਜੀਤ ਪਾਲ ਸਿੰਘ: July 2014
http://baljeetpalsingh.blogspot.com/2014_07_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Thursday, July 31, 2014. ਕਿਸਮਤ ਵਾਲੇ ਜਿੰਨਾਂ ਆਪਣੇ ਵਿਹੜੇ ਵਿਚ ਉਗਾਏ ਫੁੱਲ. ਰੰਗਾਂ ਦੀ ਦੁਨੀਆਂ ਵਿਚ ਵੱਸਦੇ ਕਿੰਨੇ ਸੋਹਣੇ ਹਾਏ ਫੁੱਲ. ਅਲ੍ਹੜ ਉਮਰੇ ਮਿਲ ਜਾਂਦੇ ਤਾਂ ਵਿਚ ਬਹਾਰਾਂ ਘੁੰਮ ਲੈਂਦੇ. ਅੱਜ ਮਿਲੇ ਜਦ ਚਾਰ ਚੁਫੇਰੇ ਦਿੱਸਦੇ ਨੇ ਮੁਰਝਾਏ ਫੁੱਲ. ਉਜੜੇ ਰੁੱਖ ਤੇ ਸੁੱਕੇ ਪੱਤੇ ਭੋਰਾ ਚੰਗੇ ਲੱਗਦੇ ਨਾ. ਸਭ ਅੱਖਾਂ ਨੂੰ ਚੰਗੇ ਲੱਗਣ ਕੁਦਰਤ ਜਦੋਂ ਖਿੜਾਏ ਫੁੱਲ. ਜਦ ਵੀ ਕਿਣਮਿਣ ਕਣੀਆ ਵਰਸਣ ਹਰ ਇਕ ਸ਼ੈਅ ਤੇ ਖੇੜਾ ਆਵੇ. ੳਦੋਂ ਵੀ ਇਹ ਸੋਹਣੇ ਲੱਗਦੇ ਬਾਰਿਸ਼ ਵਿਚ ਨਹਾਏ ਫੁੱਲ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Wednesday, July 30, 2014.
baljeetpalsingh.blogspot.com
ਬਲਜੀਤ ਪਾਲ ਸਿੰਘ: August 2014
http://baljeetpalsingh.blogspot.com/2014_08_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Saturday, August 30, 2014. ਜਦੋਂ ਦਾ ਸ਼ਹਿਰ ਨੇ ਅੰਦਾਜ਼ ਆਪਣਾ ਬਦਲਿਆ ਹੈ. ਦਿਲਾਂ ਵਿਚ ਅਜਨਬੀ ਇਕ ਖੌਫ ਜੇਹਾ ਪਸਰਿਆ ਹੈ. ਮਿਰੇ ਖਾਬਾਂ 'ਚ ਰਹਿੰਦਾ ਰਾਤ ਗੂੜ੍ਹੀ ਨੀਂਦ ਵੇਲੇ. ਜੋ ਮੰਜ਼ਿਰ ਜ਼ਿਹਨ ਅੰਦਰ ਮੈ ਅਨੋਖਾ ਸਿਰਜਿਆ ਹੈ. ਬੜਾ ਬੇਵੱਸ ਹੋ ਕੇ ਫਿਰ ਸਮੇਂ ਨੂੰ ਕੋਸਦਾ ਰਹਿੰਨਾਂ. ਜਦੋਂ ਹੰਝੂ ਕਿਸੇ ਦੀ ਪਲਕ ਉੱਤੇ ਲਟਕਿਆ ਹੈ. ਇਹਨਾਂ ਚੌਗਿਰਦਿਆਂ 'ਚ ਘੋਲਿਆ ਹੈ ਜਹਿਰ ਕਿਸ ਨੇ. ਖਿੜ੍ਹਿਆ ਫੁੱਲ ਵੀ ਆਖਿਰ ਨੂੰ ਏਥੇ ਵਿਲਕਿਆ ਹੈ. ਅਦਾਲਤ ਵਿਚ ਮੇਰਾ ਜ਼ਿਕਰ ਤੱਕ ਹੋਇਆ ਨਹੀਂ ਸੀ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Friday, August 29, 2014.
baljeetpalsingh.blogspot.com
ਬਲਜੀਤ ਪਾਲ ਸਿੰਘ: September 2014
http://baljeetpalsingh.blogspot.com/2014_09_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Monday, September 15, 2014. ਕਿਵੇਂ ਨਜ਼ਰਾਂ ਹਟਾ ਲਈਏ ਪਿਆਰੇ ਸਾਹਮਣੇ ਦਿੱਸਦੇ. ਮਲਾਹੋ ਹੌਸਲਾ ਰੱਖੋ ਕਿਨਾਰੇ ਸਾਹਮਣੇ ਦਿੱਸਦੇ. ਬੜੇ ਮਾੜੇ ਨਿਜ਼ਾਮਾਂ ਦੀ ਕੋਈ ਜਦ ਬਾਤ ਪਾਉਂਦਾ ਹੈ. ਸਿਆਸਤ ਨੇ ਜੋ ਪਾਏ ਨੇ ਖਿਲਾਰੇ ਸਾਹਮਣੇ ਦਿੱਸਦੇ. ਰੁਕੀ ਬਰਸਾਤ ਦੇ ਮਗਰੋਂ ਜੋ ਦਿਸਦੀ ਪੀਂਘ ਸਤਰੰਗੀ. ਕਿ ਦੇਖੋ ਰੰਗ ਕੁਦਰਤ ਦੇ ਨਿਆਰੇ ਸਾਹਮਣੇ ਦਿੱਸਦੇ. ਉਹ ਜੋ ਪ੍ਰਦੇਸ ਰਹਿੰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ. ਵਤਨ ਵਿਚ ਜੋ ਬਣਾਏ ਸੀ ਕਿਆਰੇ ਸਾਹਮਣੇ ਦਿੱਸਦੇ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Friday, September 12, 2014. Links to this post.
baljeetpalsingh.blogspot.com
ਬਲਜੀਤ ਪਾਲ ਸਿੰਘ: January 2014
http://baljeetpalsingh.blogspot.com/2014_01_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Wednesday, January 29, 2014. ਚਿਹਰੇ ਉਤੇ ਪੀਲਾਪਨ ਹੈ ਬੁੱਲਾਂ ਉਤੇ ਲਾਲੀ ਹੈ ਨਈਂ. ਮਹਿਕਾਂ ਵੰਡਦਾ ਵਿਹੜਾ ਹੈ ਨੀਂ ਤੇ ਗੁਲਸ਼ਨ ਦਾ ਮਾਲੀ ਹੈ ਨਈਂ. ਭੀੜਾਂ ਵਿਚ ਗੁਆਚੇ ਬੰਦੇ ਲੱਭਦੇ ਫਿਰਨ ਸਕੂਨ ਮਿਲੇ ਨਾ. ਖੇਤਾਂ ਵਿਚ ਕਿਰਸਾਨ ਦਿੱਸੇ ਨਾ ਡੰਗਰਾਂ ਪਿਛੇ ਪਾਲੀ ਹੈ ਨਈਂ. ਨਿੱਤ ਆਵਾਰਾ ਘੁੰਮਦੀ ਫਿਰਦੀ ਏਸ ਹਵਾ ਨੂੰ ਕੀ ਸਮਝਾਈਏ. ਜੋ ਤੇਰੇ ਗਲ ਲੱਗ ਕੇ ਝੂੰਮੇ ਐਸੀ ਕੋਈ ਡਾਲੀ ਹੈ ਨਈਂ. ਖੁਸ਼ੀਆਂ ਖੇੜੇ ਸ਼ੋਖ ਅਦਾਵਾਂ ਖੌਰੇ ਕਿਹੜੇ ਪਾਸੇ ਗਈਆਂ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Tuesday, January 21, 2014. Links to this post. ਸਰਕਾਰ&...
baljeetpalsingh.blogspot.com
ਬਲਜੀਤ ਪਾਲ ਸਿੰਘ: ਗ਼ਜ਼ਲ
http://baljeetpalsingh.blogspot.com/2014/11/normal-0-false-false-false-en-us-x-none.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Thursday, November 13, 2014. ਹਮੇਸ਼ਾ ਸੁਪਨਿਆਂ ਵਿਚ ਚਲਦੀਆਂ ਨੇ ਆਰੀਆਂ ਯਾਰਾ. ਦਰੱਖਤਾਂ ਨਾਲ ਫਿਰ ਵੀ ਮੈਂ ਨਿਭਾਵਾਂ ਯਾਰੀਆਂ ਯਾਰਾ. ਇਹਨਾਂ ਜੀਵਨ ਦੇ ਰੰਗਾਂ ਨੂੰ ਜੋ ਘਸਮੈਲਾ ਬਣਾ ਗਈਆਂ. ਕਿਵੇਂ ਦੱਸ ਮੈਂ ਭੁੱਲਾ ਦੇਵਾਂ ਉਹ ਯਾਦਾਂ ਖਾਰੀਆਂ ਯਾਰਾ. ਅਜੇ ਵੀ ਮਹਿਕ ਦਿੰਦੇ ਨੇ ਜਿਹੜੇ ਅੱਖਰ ਤਰਾਸ਼ੇ ਤੂੰ. ਮੈਂ ਏਸੇ ਲਈ ਉਹ ਸਾਭਾਂਗਾ ਲਿਖਤਾਂ ਸਾਰੀਆਂ ਯਾਰਾ. ਬੜੇ ਰੋਕੇ ਕਦਮ ਮੇਰੇ ਇਹਨਾਂ ਦੁਸ਼ਵਾਰੀਆਂ ਭਾਵੇਂ. ਨਿਰਾਸੀ ਹੀ ਗੁਜ਼ਰ ਜਾਂਦੀ ਮੇਰੀ ਹਰ ਸ਼ਾਮ ਏਸੇ ਲਈ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. December 11, 2014 at 1:00 AM. Health World in Hindi. ਸੂਰਜ...
baljeetpalsingh.blogspot.com
ਬਲਜੀਤ ਪਾਲ ਸਿੰਘ: December 2014
http://baljeetpalsingh.blogspot.com/2014_12_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Monday, December 15, 2014. ਅਣਜਾਣੇ ਵਿਚ ਯਾਰ ਹਿਮਾਕਤ ਕਰ ਲੈਂਦੇ ਹਾਂ. ਤੱਕ ਕੇ ਸੋਹਣਾ ਰੂਪ ਮੁਹੱਬਤ ਕਰ ਲੈਂਦੇ ਹਾਂ. ਜਾਣਦਿਆਂ ਵੀ ਕਿ ਬਚਪਨ ਹੈ ਬੀਤ ਗਿਆ. ਕਦੇ ਕਦਾਈਂ ਫੇਰ ਸ਼ਰਾਰਤ ਕਰ ਲੈਂਦੇ ਹਾਂ. ਮਹਿਕਾਂ ਨੂੰ ਵੀ ਨਾਪਾਂਗੇ ਤੇ ਤੋਲਾਂਗੇ. ਵਾਧਾ ਘਾਟਾ ਦੇਖ ਤਿਜਾਰਤ ਕਰ ਲੈਂਦੇ ਹਾਂ. ਭਾਵੇਂ ਸਾਨੂੰ ਫੁੱਲਾਂ ਨਾਲ ਪਿਆਰ ਬੜਾ. ਥੋਹਰਾਂ ਦੀ ਵੀ ਯਾਰ ਹਿਫਾਜ਼ਤ ਕਰ ਲੈਂਦੇ ਹਾਂ. ਕੱਲ ਦੀ ਚਿੰਤਾ ਦਾ ਜਦ ਚੇਤਾ ਆਵੇ ਤਾਂ. ਥੋੜੀ ਬਹੁਤੀ ਰੋਜ਼ ਕਿਫਾਇਤ ਕਰ ਲੈਂਦੇ ਹਾਂ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Subscribe to: Posts (Atom).
baljeetpalsingh.blogspot.com
ਬਲਜੀਤ ਪਾਲ ਸਿੰਘ: June 2014
http://baljeetpalsingh.blogspot.com/2014_06_01_archive.html
ਬਲਜੀਤ ਪਾਲ ਸਿੰਘ. ਮੇਰੀਆਂ ਚੋਣਵੀਆਂ ਗ਼ਜ਼ਲਾਂ. Wednesday, June 25, 2014. ਇੰਜ ਨਾ ਬੈਠੋ ਢੇਰੀ ਢਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ. ਅਰਮਾਨਾਂ ਨੂੰ ਮੋਢੇ ਚਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ. ਖੜਿਆ ਹੋਇਆ ਪਾਣੀ ਵੀ ਤਾਂ ਬਦਬੂ ਮਾਰਨ ਲੱਗ ਜਾਂਦਾ ਹੈ. ਨਦੀਆਂ ਦੇ ਵਾਂਗੂੰ ਵਲ ਖਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ. ਜਿਹੜਾ ਬੰਦਾ ਸਿਖਰ ਦੁਪਹਿਰੇ ਤੱਤੀਆਂ ਸੜਕਾਂ ਕੋਲੋ ਡਰਦਾ. ਉਹਨੂੰ ਵੀ ਸਮਝਾਓ ਆ ਕੇ ਆਖਿਰ ਇਕ ਦਿਨ ਤੁਰਨਾ ਪੈਣਾ. ਹੱਡਹਰਾਮੀ ਸੁਸਤੀ ਆਲਸ ਜੋੜਾਂ ਦੇ ਵਿਚ ਬੈਠ ਗਏ ਨੇ. ਉਦਮ ਦੇ ਨਾਲ ਯਾਰੀ ਲਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ. ਬਲਜੀਤ ਪਾਲ ਸਿੰਘ). ਬਲਜੀਤ ਪਾਲ ਸਿੰਘ. Links to this post. Sunday, June 22, 2014.